S bhagat singh biography in punjabi respect

In this article, we are supplying information about Bhagat Singh increase twofold Punjabi. Short Essay on Bhagat Singh in Punjabi Language. ਭਗਤ ਸਿੰਘ ਤੇ ਲੇਖ ਪੰਜਾਬੀ ਵਿੱਚ, Bhagat Singh par Punjabi Nibandh | Lekh. Essay on shaheed bhagat singh in Punjabi slang for class 4,5,6,7,8,9,10,11 and 12

Checkout &#; 10 Lines on Bhagat Singh in Hindi

ਸ਼ਹੀਦ ਭਗਤ ਸਿੰਘ ਤੇ ਲੇਖ ਪੰਜਾਬੀ ਵਿੱਚ- Structure on Bhagat Singh in Punjabi

 

( Essay-1 ) Essay on Shaheed Bhagat Singh in Punjabi confirm class 4,5,6

ਭਾਰਤ ਦੀ ਅਜ਼ਾਦੀ ਲਈ ਜਿਨ੍ਹਾਂ ਨੌਜਵਾਨਾਂ ਨੇ ਫਾਂਸੀ ਦੇ ਰੱਸੇ ਨੂੰ ਹੱਸ ਕੇ ਚੁੰਮਿਆ, ਭਗਤ ਸਿੰਘ ਉਹਨਾਂ ਵਿੱਚੋਂ ਇੱਕ ਸੀ&#x;

ਭਗਤ ਸਿੰਘ ਦਾ ਜਨਮ ਵਿੱਚ ਪਿੰਡ ਬੰਗਾ, ਜ਼ਿਲ੍ਹਾ ਲਾਇਲਪੁਰ (ਪਾਕਿਸਤਾਨ) ਵਿਖੇ ਹੋਇਆ&#x; ਆਪ ਦੇ ਪਿਤਾ ਦਾ ਨਾਂ ਸ੍ਰ: ਕਿਸ਼ਨ ਸਿੰਘ ਅਤੇ ਮਾਤਾ ਦਾ ਨਾਂ ਵਿਦਿਆਵਤੀ ਸੀ&#x;

ਭਗਤ ਸਿੰਘ ਨੂੰ ਦੇਸ਼ ਭਗਤੀ ਦਾ ਪਹਿਲਾ ਸਬਕ ਆਪਣੇ ਘਰੋਂ ਹੀ ਮਿਲਿਆ&#x; ਉਸ ਦੇ ਪਿਤਾ ਅਤੇ ਦੋਵੇਂ ਚਾਚੇ (ਅਜੀਤ ਸਿੰਘ ਅਤੇ ਸਵਰਨ ਸਿੰਘ, ਦੇਸ਼ ਦੀ ਅਜ਼ਾਦੀ ਲਈ ਸਰਗਰਮ ਸਨ&#x;

ਭਗਤ ਸਿੰਘ ਨੇ ਆਪਣੀ ਮੁੱਢਲੀ ਪੜ੍ਹਾਈ ਆਪਣੇ ਦਾਦਾ ਜੀ ਕੋਲ ਰਹਿਕੇ ਪੂਰੀ ਕੀਤੀ&#x; ਉਸ ਤੋਂ ਬਾਅਦ ਉਸ ਨੇ ਡੀ. ਏ. ਵੀ. ਹਾਈ ਸਕੂਲ ਲਾਹੌਰ ਅਤੇ ਡੀ. ਏ. ਦੀ. ਕਾਲਜ ਲਾਹੌਰ ਤੋਂ ਵਿੱਦਿਆ ਪ੍ਰਾਪਤ ਕੀਤੀ&#x; ਵਿੱਚ ਉਹ ਨੈਸ਼ਨਲ ਕਾਲਜ, ਲਾਹੌਰ ਵਿੱਚ ਦਾਖਲ ਹੋ ਗਿਆ&#x;

ਇਸ ਤੋਂ ਬਾਅਦ ਭਗਤ ਸਿੰਘ ਅਤੇ ਬੀ. ਕੇ. ਦੱਤ ਨੇ ਦਿੱਲੀ ਅਸੈਂਬਲੀ ਵਿੱਚ ਬੰਬ ਸੁੱਟੇ&#x; ਪਰ ਬੰਬ ਸੁੱਟਣ ਤੋਂ ਬਾਅਦ ਉਹ ਭੱਜੇ ਨਾ, ਸਗੋਂ ਗ੍ਰਿਫ਼ਤਾਰ ਹੋ ਗਏ&#x;

ਭਗਤ ਸਿੰਘ ਦੀ ਸ਼ਹੀਦੀ ਨੇ ਹਜ਼ਾਰਾਂ ਨੌਜਵਾਨਾਂ ਨੂੰ ਅੰਗਰੇਜ਼ਾਂ ਦੇ ਵਿਰੁੱਧ ਡਟਣ ਲਈ ਪ੍ਰੇਰਿਤ ਕੀਤਾ&#x; ਕਿਸੇ ਨੇ ਠੀਕ ਹੀ ਕਿਹਾ ਹੈ- ਜਦ ਡੁੱਲ੍ਹਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ&#x;

Read Also-

Essay on Mahatma Statesman in Punjabi

 

( Essay &#; 2 ) Punjabi Essay on Bhagat Singh | Shaheed Bhagat Singh Lekh in Punjabi

ਭੂਮਿਕਾ

ਜਨਮ | ਮਾਤਾ ਪਿਤਾ | ਪੜ੍ਹਾਈ ਲਿਖਾਈ

ਏ. ਵੀ. ਸਕੂਲ ਵਿਚ ਮੈਟ੍ਰਿਕ ਕਰਨ ਤੋਂ ਬਾਅਦ ਆਪ ਡੀ. ਏ. ਵੀ. ਕਾਲਜ ਵਿਚ ਦਾਖਲ ਹੋ ਗਏ&#x; ਉਥੇ ਆਪ ਦਾ ਸੰਬੰਧ ਸੁਖਦੇਵ ਅਤੇ ਭਗਵਤੀ ਚਰਨ ਆਦਿ ਕ੍ਰਾਂਤੀਕਾਰੀਆਂ ਨਾਲ ਹੋ ਗਿਆ&#x; ਇਹ ਸਾਰੇ ਰਾਜਨੀਤਿਕ ਅਤੇ ਅਰਥ ਸ਼ਾਸਤਰ ਵਿਚ ਬੜੀ ਰੂਚੀ ਲਿਆ ਕਰਦੇ ਸਨ&#x;

ਦੇਸ਼ ਦੀ ਆਜ਼ਾਦੀ ਲਈ ਸੰਗਰਸ਼

ਸਾਈਮਨ ਕਮਿਸ਼ਨ ਦਾ ਵਿਰੋਧ

ਅਸੈਂਬਲੀ ਹਾਲ ਵਿਚ ਧਮਾਕਾ ਕਰਨਾ

ਸਾਰੰਸ਼

 

( Essay &#; 3 ) Bhagat Singh Essay in Sanskrit | ਸ਼ਹੀਦ ਭਗਤ ਸਿੰਘ ਤੇ ਲੇਖ

Speech on Bhagat Singh make the addition of Punjabi

ਜਦ ਡੁਲਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ&#x;
ਰੰਬੀਆਂ ਨਾਲ ਖੋਪਰ ਲਹਿੰਦੇ ਤਾਂ ਤਦਬੀਰ ਬਦਲਦੀ ਕੌਮਾਂ ਦੀ&#x;

ਭੂਮਿਕਾ

ਭਾਰਤ ਦੀ ਆਜਾਦੀ ਦੇ ਘੋਲ ਵਿੱਚ ਸ਼ਹੀਦ ਭਗਤ ਸਿੰਘ ਦਾ ਯੋਗਦਾਨ ਵਿਸ਼ੇਸ਼ ਮਹੱਤਤਾ ਵਾਲਾ ਹੈ&#x; ਭਾਰਤ ਦੀ ਕੌਮੀ ਅਜ਼ਾਦੀ ਲਈ ਚਲਾਈਆਂ ਗਈਆਂ ਲਹਿਰਾਂ ਵਿੱਚ ਸ.

ਜਨਮ | ਮਾਤਾ ਪਿਤਾ

ਬਚਪਨ

ਤੂੰ ਇਹ ਕੀ ਬੀਜ ਰਿਹਾ ਹੈਂ&#;&#x; ਭਗਤ ਸਿੰਘ ਨੇ ਭੋਲੇ ਭਾਅ ਹੀ ਉੱਤਰ ਦੇ ਦਿੱਤਾ ਮਾਂ ! ਇਹ ਦਮੂਖਾਂ (ਬੰਦੂਕਾਂ) ਬੀਜ ਰਿਹਾ ਹਾਂ&#x;&#; ਬੁੱਢੀ ਨੇ ਕਿਹਾ, ਪੁੱਤਰ ! ਤੂੰ ਇਹ ਕਿਸ ਲਈ ਬੀ ਰਿਹਾ ਹੈਂ ?

ਪੜ੍ਹਾਈ ਲਿਖਾਈ

ਭਗਤ ਸਿੰਘ ਨੇ ਮੁਢਲੀ ਵਿਦਿਆ ਪਿੰਡ ਬੰਗਾ ਜਿਲਾ ਨਵਾਂ ਸ਼ਹਿਰ ਵਿੱਚ ਆਪਣੇ ਦਾਦਾ ਸ. ਅਰਜਨ ਸਿੰਘ ਕੋਲ ਰਹਿ ਕੇ ਪ੍ਰਾਪਤ ਕੀਤੀ&#x; ਮੈਟ੍ਰਿਕ ਡੀ. ਏ. ਵੀ. ਕਾਲਜ ਲਹੌਰ ਤੋਂ ਪਾਸ ਕੀਤੀ ਅਤੇ ਬੀ. ਏ.

ਇਨਕਲਾਬ ਗਤੀਵਿਧਿਆਂ

ਸਾਂਡਰਸ ਦਾ ਕਤਲ

ਕੇ. ਕੇ. ਦੱਤ ਨੇ ਅਸੈਂਬਲੀ ਵਿੱਚ ਬੰਬ ਸੁੱਟਿਆ ਅਤੇ ਗ੍ਰਿਫਤਾਰੀ ਦੇ ਦਿੱਤੀ&#x; ਆਪਨੇ ਇਨਕਲਾਬ ਜਿੰਦਾਬਾਦ ਦੇ ਨਾਹਰੇ ਲਗਾਏ&#x;

ਫਾਂਸੀ ਦੀ ਸਜ਼ਾ

ਸਰਫਰੋਸ਼ੀ ਕੀ ਤਮੰਨਾਂ ਅਬ ਹਮਾਰੇ ਦਿਲ ਮੇਂ ਹੈ&#x;
ਦੇਖ ਲੇਂਗੇ ਜ਼ੋਰ ਕਿਤਨਾ ਬਾਜੂਏ ਕਾਤਲ ਮੇਂ ਹੈ&#x;&#;

&#;ਸ਼ਹੀਦੋਂ ਕੀ ਚਿਤਾਉਂ ਪਰ ਲਗੇਂਗੇ ਹਰ ਬਰਸ ਮੇਲੇ&#x;
ਵਤਨ ਪਰ ਮਰਨੇ ਵਾਲੋਂ ਕਾ ਆਖਰ ਜਿਹੀ ਨਿਬਾਂ ਹੋਗਾ&#x;&#;

# bhagat singh essay in punjabi # figure on bhagat singh in panjabi language # history of bhagat singh in punjabi language # Punjabi Essay on Bhagat Singh # bhagat singh essay effect punjabi pdf

 

&#x;्या&#x; &#x;&#x;&#x;&#; प्&#x;िय &#x;&#x;्&#x;&#x;ो&#x; Essay on Bhagat Singh presume Punjabi &#x;प&#x;ो &#x;च्छा &#x;&#x;ा &#x;ो ज&#x;&#x;&#x; &#x;&#x;य&#x; &#x;&#x;&#x;&#x;

Like & Share